Prime Time News April 24, 2020 ।। Harsharan kaur | THE KHALAS TV

21


Prime Time News April 24, 2020 ।। Harsharan kaur | THE KHALAS TV

ਮੋਗਾ ਵੀ ਹੋਇਆ ਕੋਰੋਨਾ ਮੁਕਤ

ਪੰਜਾਬ ਦੇ ਇਸ ਸ਼ਹਿਰ ‘ਚ 900 ਫ਼ੈਕਟਰੀਆਂ ਖੁੱਲ੍ਹੀਆਂ

ਚੀਨ ਵਿੱਚ ਦਵਾਈ ਦਾ ਟਰਾਇਲ ਫੇਲ੍ਹ ਹੋਇਆ

ਟਰੰਪ ਨੇ ਮੁੜ ਦਿੱਤਾ ਪੁੱਠਾ ਬਿਆਨ
We are your voice. We are for Human rights. Send your voice to us we will raise your voice. purthekhalas@gmail.com

Read news at www.thekhalastv.com


Source: https://jamesmartinlive.com
Read more all post News : https://jamesmartinlive.com/news/
21 Comments
  1. Gurpreet singh says

    Dr gurpreet

  2. Avtar Singh Avtar says

    ਕੈਪਟਨ ਨੂੰ ਸ਼ਹਿਤ ਸਹੂਲਤਾਂ ਵਾਰੇ ਜਾਣਕਾਰੀ 0%ਆ।

  3. Jaskiran kaur Jk says

    cm Kaptan Saab app hi pm Bano fir Mangan d nahi wandan d lod rahegi

  4. Karamjit Singh says

    Nice

  5. Uma RaniRani says

    Ik paase kehnde ne ki desh nu nasha mukt bnao te duje paase mnister khud hi shraab bechn dia glla keh rhe ne wah mera punjab mhaan

  6. Sandeep Singh Salana says

    Yoos

  7. Peter Singh says

    Bibi Ji hun tusi RadhaSoami de gal ne kerda leggda sharm andi huni hon ? Cholo vesa ani v chahide aa. Kio ke tusi sirsa da pisha leg ka ki ki galt boliya. News jroor dio but remember one thing Nadiya ne Keri de kisa de. SSA

  8. Land Sale says

    Bohat vadiya ?

  9. B Singh says

    ਵਧੀਆ ਚੈਨਲ ਤੇ ਸਮਾਚਾਰ ਬੀਬੀ ਜੀ ਦੀ ਸੋਹਣੀ ਸੂਰਤ ਤੇ ਦਸਤਾਰ। ਵਹਿਗੁਰੂ ਮੇਹਰ ਕਰਨ।wehguru ਜੀ ਕਾ ਖ਼ਾਲਸਾ ਵਾਹਿਗੁਰੂ ਜੀ ਕੀ fateh

  10. tiaara josph says

    Captain nu pusho ke nashe vechke tusi Punjab da ki bhla karna chahude aa
    Sanu nashea to gribi changi aa ladies te jehde atechar hundea nashe te srab 99% jumevar aa ❌?????????❌???BAN BAN BAN

  11. Baljinder Sing says

    Bahrain di news kitha

  12. Kawal Kaur says

    Lockdown kado khatm hona g

  13. Lakhveer Kaur says

    ??

  14. Sukhwinder Singh says

    ਕੈਪਟਨ ਸਰਕਾਰ ਬਹੁਤ ਗੰਦੀ ਹੈ ਝੂਠੇ ਵਾਅਦੇ ਕਰਕੇ ਇਹ ਨੇ ਕੋਈ ਸਿਰੇ ਨਹੀ ਚੜਿਆ ਉਹ ਤਾਂ ਲਹਿਰਾਇਆ ਤੇ ਛਿੱਤਰ ਜੁਤੀਆਂ ਖਾ ਕੇ ਜਾਏਗਾ ਗਰੀਬ ਲੋਕ ਕੀ ਕਰਨ ਅਜੇ ਤਕ ਰਾਸ਼ਨ ਨਹੀਂ ਮਿਲਿਆ ਬਹੁਤ ਝੂਠੇ ਵਾਅਦੇ ਕੀਤੇ ਹਨ ਅੱਗੇ ਇਨ੍ਹਾਂ ਵੋਟਾਂ ਨਹੀਂ ਮਿਲਣਗੀਆਂ ਫਤਿਹਗੜ੍ਹ ਚੂੜੀਆਂ ਤੋਂ ਲੈ ਕੇ ਗੁਰਦਾਸਪੁਰ ਤੱਕ ਗਰੀਬ ਰੋਟੀ ਤੋਂ ਬੈਠੇ ਹੋਏ ਹਨ ਕਾਂਗਰਸ ਪਾਰਟੀ ਆਪਣੇ ਲੋਕਾਂ ਨੂੰ ਗੁਮਰਾਹ ਕਰ ਰਹੀ ਹੈਯੋਗਰਾਜ ਨੂੰ ਲੈ ਕੇ ਆਉਂਦਾ ਹੈ ਤਾਂ ਉਹਨੂੰ ਕਹਿੰਦੇ ਨੇ ਅਕਾਲੀ ਪਾਰਟੀ ਦਾ ਅਕਾਲੀ ਪਾਰਟੀ ਦਾ ਬੰਦਾ ਹੈ ਇਹ ਨੂੰ ਰਾਸ਼ਨ ਨਹੀਂ ਦੇਣਾ ਕਾਂਗਰਸ ਪਾਰਟੀ ਵੀ ਆਪਣੇ ਵਰਕਰਾਂ ਨੂੰ ਦੇ ਰਹੀ ਹੈ ਉਹਨਾਂ ਦੇ ਵਰਕਰ ਅੱਗੇ ਰਾਸ਼ਨ ਵੰਡ ਲਏ

  15. Sukhwinder Singh says

    ਉੱਤਰਾਖੰਡ ਸਰਕਾਰ ਬਹੁਤ ਕੈਪਟਨ ਸਰਕਾਰ ਬਹੁਤ ਗੰਦੀ ਹੈ

  16. Sukhwinder Singh says

    Hello ਕਹਿਤ ਨੂੰ ਆਖੋ ਕਿ ਗੁਰਦਾਸਪੁਰ ਜ਼ਿਲ੍ਹੇ ਵਿੱਚ ਰਾਜਨ ਭੇਜੇ ਤੋਹਫੇ ਦੇ ਕੇ ਸਾਰੇ ਕਹਿੰਦੇ ਆ ਬੈਠਾ ਆਪਣੇ ਘਰ ਇਹਨੂੰ ਕਿ ਭਾਵੇਂ ਲੋਕੀਂ ਭੁੱਖੇ ਮਰ ਜਾਣ ਇਹ ਗੱਲਾਂ ਤੋਂ ਬੜੀਆਂ ਵੱਡੀਆਂ ਕਰਦਾ ਹੈ ਕੋਈ ਵਾਲੇ ਹੂਟਰਾਂ ਦੀ ਜ਼ਹਿਮਤ ਉਠਾਉਣਗੇ ਅਤੇ ਵੋਟਰਾਂ ਨੂੰ ਚਿੱਤਰਦਾ ਹੈ

  17. Sukhwinder Singh says

    Hello Captain George Captain Anders Osborne reborn twin a coin captain. I'm captain. Pokemon kricketune

  18. Charnjeet Kaur says

    Sat Sri akal ji ???

  19. GM SAHIB says

    ਪ੍ਰਧਾਨ ਮੰਤਰੀ ਨੂੰ ਪਤਾ ਹੈ ਕਿ ਸਰਪੰਚਾਂ ਨੇ ਸਰਕਾਰ ਦਾ ਲੱਖਾਂ ਰੁਪਏ ਵਿਕਾਸ ਦੇ ਨਾਂ ਤੇ ਹਜ਼ਮ ਕੀਤਾ ਹੋਇਆ ਹੈ ਜੇ ਅੱਜ 1 . 2 ਲੱਖ ਰੁਪਏ ਵਰਤੋਂ ਕਰ ਦੇਣਗੇ ਤਾਂ ਕੋਈ ਫਰਕ ਨਹੀਂ ਪੈਂਦਾ ਸਪੈਸ਼ਲ ਪੰਜਾਬ ਬਾਰੇ

  20. Jatin Singh Singh says

    ਤੰਦਰੁਸਤੀ ਬ਼ਵੱਸਣ ਪ੍ਰਮਾਤਮਾ ਥੋਨੂੰ

  21. jagdish singh plasor says

    ਬਹੁਤ ਵਧੀਆ

Leave A Reply

Your email address will not be published.